pa_obs-tq/content/43/05.md

604 B

ਕੁੱਝ ਲੋਕਾਂ ਦੇ ਵਿਚਾਰ ਅਨੁਸਾਰ ਕਿਉਂ ਚੇਲੇ ਇਸ ਪ੍ਰਕਾਰ ਬੋਲ ਰਹੇ ਸਨ ?

ਉਹਨਾਂ ਨੇ ਚੇਲਿਆਂ ਤੇ ਨਸ਼ੇ ਵਿੱਚ ਹੋਣ ਦਾ ਦੋਸ਼ ਲਾਇਆ |

ਪਤਰਸ ਨੇ ਕੀ ਦੱਸਿਆ ਕਿ ਉਹ ਕਿਹੜੀ ਗੱਲ ਹੈ ਜਿਸ ਕਾਰਨ ਇਹ ਲੋਕ ਇਹਨਾਂ ਭਾਸ਼ਾਵਾਂ ਵਿੱਚ ਬੋਲਦੇ ਹਨ ?

ਪਤਰਸ ਨੇ ਦੱਸਿਆ ਪਰਮੇਸ਼ੁਰ ਆਪਣਾ ਆਤਮਾ ਉਂਡੇਲ ਰਿਹਾ ਹੈ |