pa_obs-tq/content/43/02.md

792 B

ਯਹੂਦੀ ਕਦੋਂ ਪੰਤੇਕੁਸਤ ਦਾ ਪਰਬ ਮਨਾਉਂਦੇ ਸਨ ?

ਉਹ ਹਰ ਸਾਲ ਪਸਾਹ ਦੇ 50 ਦਿਨ ਬਾਅਦ ਮਨਾਉਂਦੇ ਸਨ |

ਯਿਸੂ ਦੇ ਮੁਰਦਿਆਂ ਵਿੱਚੋਂ ਜੀਵਿਤ ਹੋਂਣ ਦੇ ਬਾਅਦ ਪੰਤੇਕੁਸਤ ਦੇ ਸਮੇਂ ਵਿਸ਼ਵਾਸੀਆਂ ਨਾਲ ਕੀ ਹੋਇਆ ?

ਇੱਕ ਵੱਡੀ ਹਨੇਰੀ ਦੀ ਅਵਾਜ਼ ਆਈ, ਹਰ ਇੱਕ ਦੇ ਸਿਰ ਉੱਤੇ ਅੱਗ ਦੀਆਂ ਜੀਭਾਂ ਜਿਹੀਆਂ ਪਗਟ ਹੋਈਆਂ ਅਤੇ ਉਹ ਸਭ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਵੱਖ ਵੱਖ ਭਾਸ਼ਾਵਾਂ ਬੋਲਣ ਲੱਗੇ |