pa_obs-tq/content/42/11.md

836 B

ਕਿਉਂ ਯਿਸੂ ਨੇ ਚੇਲਿਆਂ ਨੂੰ ਯਰੂਸ਼ਲਮ ਵਿੱਚ ਠਹਿਰੇ ਰਹਿਣ ਲਈ ਕਿਹਾ ?

ਉਹਨਾਂ ਨੂੰ ਤਦ ਤੱਕ ਇੰਤਜ਼ਾਰ ਕਰਨਾ ਸੀ ਜਦ ਤੱਕ ਪਿਤਾ ਉਹਨਾਂ ਉੱਪਰ ਪਵਿੱਤਰ ਆਤਮਾ ਆਉਂਣ ਦੁਆਰਾ ਸ਼ਕਤੀ ਨਹੀਂ ਦਿੰਦਾ |

ਯਿਸੂ ਆਪਣੇ ਮੁਰਦਿਆਂ ਵਿੱਚੋਂ ਜੀਵਿਤ ਹੋਣ ਦੇ ਚਾਲੀ ਦਿਨ ਬਾਅਦ ਕਿੱਥੇ ਗਿਆ ?

ਉਹ ਸਵਰਗ ਵਿੱਚ ਗਿਆ |

ਹੁਣ ਯਿਸੂ ਕੀ ਕਰ ਰਿਹਾ ਹੈ ?

ਉਹ ਪਿਤਾ ਦੇ ਸੱਜੇ ਹੱਥ ਬੈਠਾ ਹੈ ਅਤੇ ਸਾਰੀਆਂ ਵਸਤਾਂ ਉੱਤੇ ਰਾਜ ਕਰਦਾ ਹੈ |