pa_obs-tq/content/42/09.md

501 B

ਕਿੰਨਾ ਸਮਾਂ ਯਿਸੂ ਚੇਲਿਆਂ ਤੇ ਪ੍ਰਗਟ ਹੁੰਦਾ ਰਿਹਾ ?

ਉਹ ਉਹਨਾਂ ਉੱਤੇ ਚਾਲੀ ਦਿਨ ਪ੍ਰਗਟ ਹੁੰਦਾ ਰਿਹਾ |

ਇਸ ਸਮੇਂ ਦੌਰਾਨ ਚੇਲਿਆਂ ਦਾ ਕਿੰਨਾ ਸਮੂਹ ਸੀ ਜਿਹਨਾਂ ਨੇ ਯਿਸੂ ਨੂੰ ਦੇਖਿਆ ?

ਉਹ 500 ਤੋਂ ਵੱਧ ਲੋਕਾਂ ਤੇ ਇੱਕੋ ਵਾਰ ਪ੍ਰਗਟ ਹੋਇਆ |