pa_obs-tq/content/42/08.md

572 B

ਉਹ ਕਿਹੜਾ ਸੰਦੇਸ਼ ਸੀ ਜਿਸ ਦੀ ਘੋਸ਼ਣਾ ਯਿਸੂ ਦੇ ਚੇਲਿਆਂ ਨੇ ਕਰਨੀ ਸੀ ?

ਉਹਨਾਂ ਨੇ ਇਹ ਘੋਸ਼ਣਾ ਕਰਨੀ ਹੈ ਕਿ ਹਰ ਇੱਕ ਆਪਣੇ ਪਾਪਾਂ ਤੋਂ ਮਾਫ਼ੀ ਪਾਉਣ ਲਈ ਤੋਬਾ ਕਰੇ |

ਯਿਸੂ ਦੇ ਚੇਲਿਆਂ ਨੇ ਕਿੱਥੇ ਸੰਦੇਸ਼ ਦੇਣਾ ਸੀ ?

ਉਹ ਪਹਿਲਾਂ ਯਰੂਸ਼ਲਮ, ਅਤੇ ਫਿਰ ਧਰਤੀ ਦੇ ਸਾਰੇ ਲੋਕਾਂ ਵਿੱਚ |