pa_obs-tq/content/42/05.md

384 B

ਯਿਸੂ ਦੇ ਜਾਣ ਤੋਂ ਬਾਅਦ ਉਹਨਾਂ ਦੋ ਚੇਲਿਆਂ ਨੇ ਕੀ ਕੀਤਾ ?

ਉਹ ਯਰੂਸ਼ਲਮ ਨੂੰ ਮੁੜ ਗਏ ਅਤੇ ਦੂਸਰੇ ਚੇਲਿਆਂ ਨੂੰ ਜਾ ਕੇ ਦੱਸਿਆ ਕਿ ਯਿਸੂ ਜੀਵਿਤ ਹੈ ਅਤੇ ਉਹਨਾਂ ਨੇ ਉਸ ਨੂੰ ਦੇਖਿਆ ਹੈ |