pa_obs-tq/content/41/04.md

650 B

ਔਰਤਾਂ ਦੇ ਕਬਰ ਉੱਤੇ ਪਹੁੰਚਣ ਤੋਂ ਪਹਿਲਾਂ ਕਿਹੜੀ ਚਮਤਕਾਰੀ ਘਟਨਾ ਘਟੀ ?

ਭੂਚਾਲ ਆਇਆ ਅਤੇ ਇੱਕ ਦੂਤ ਪ੍ਰਗਟ ਹੋਇਆ ਅਤੇ ਉਸ ਨੇ ਪੱਥਰ ਨੂੰ ਰੇੜ੍ਹ ਦਿੱਤਾ ਅਤੇ ਉਸ ਦੇ ਉੱਤੇ ਬੈਠ ਗਿਆ |

ਜਦੋਂ ਸਿਪਾਹੀਆਂ ਨੇ ਦੂਤ ਨੂੰ ਦੇਖਿਆ ਤਾਂ ਉਹਨਾਂ ਨੇ ਕੀ ਕੀਤਾ ?

ਉਹ ਡਰ ਗਏ ਅਤੇ ਮੁਰਦਿਆਂ ਦੀ ਤਰ੍ਹਾਂ ਧਰਤੀ ਉੱਤੇ ਡਿੱਗ ਗਏ |