ਉਹਨਾਂ ਨੇ ਕਬਰ ਦੀ ਰਾਖੀ ਕਰਨ ਲਈ ਸਿਪਾਹੀਆਂ ਦਾ ਪਹਿਰਾ ਲਾ ਦਿੱਤਾ ਅਤੇ ਕਬਰ ਦੇ ਮੂੰਹ ਉੱਤੇ ਰੱਖੇ ਪੱਥਰ ਉੱਤੇ ਮੋਹਰ ਲਾ ਦਿੱਤੀ |