pa_obs-tq/content/40/09.md

609 B

ਪਿਲਾਤੁਸ ਕੋਲੋਂ ਕਿਸ ਨੇ ਯਿਸੂ ਦੀ ਲਾਸ਼ ਮੰਗੀ ?

ਯੂਸੁਫ਼ ਅਤੇ ਨਿਕੋਦੇਮੁਸ |

ਉਹਨਾਂ ਨੇ ਲਾਸ਼ ਦੇ ਨਾਲ ਕੀ ਕੀਤਾ ?

ਉਹਨਾਂ ਨੇ ਲਾਸ਼ ਨੂੰ ਇੱਕ ਕੱਪੜੇ ਵਿੱਚ ਲਪੇਟਿਆ ਅਤੇ ਚੱਟਾਨ ਵਿੱਚ ਖੋਦੀ ਹੋਈ ਇੱਕ ਕਬਰ ਵਿੱਚ ਰੱਖ ਦਿੱਤਾ ਅਤੇ ਉਸ ਕਬਰ ਦੇ ਮੂੰਹ ਅੱਗੇ ਇੱਕ ਵੱਡਾ ਪੱਥਰ ਰੇੜ੍ਹ ਕੇ ਕਰ ਦਿੱਤਾ |