pa_obs-tq/content/40/07.md

545 B

ਉਹ ਆਖ਼ਰੀ ਸ਼ਬਦ ਕੀ ਸਨ ਜੋ ਯਿਸੂ ਨੇ ਸਲੀਬ ਤੋਂ ਪੁਕਾਰੇ ?

“ਇਹ ਪੂਰਾ ਹੋਇਆ !ਪਿਤਾ, ਮੈਂ ਆਪਣਾ ਆਤਮਾ ਤੇਰੇ ਹੱਥ ਸੌਪਦਾ ਹਾਂ |”

ਯਿਸੂ ਦੇ ਮਰਨ ਤੋਂ ਇੱਕ ਦਮ ਬਾਅਦ ਕਿਹੜੀ ਚਮਤਕਾਰੀ ਘਟਨਾ ਘਟੀ ?

ਇੱਕ ਭੂਚਾਲ ਆਇਆ ਅਤੇ ਮੰਦਰ ਦਾ ਮੋਟਾ ਪਰਦਾ ਦੋ ਭਾਗਾਂ ਵਿੱਚ ਫਟ ਗਿਆ |