pa_obs-tq/content/40/04.md

536 B

ਉਹ ਡਾਕੂ ਜਿਸ ਨੇ ਯਿਸੂ ਦਾ ਮਜਾਕ ਨਹੀਂ ਉਡਾਇਆ ਸੀ ਉਸ ਨੇ ਯਿਸੂ ਨੂੰ ਕੀ ਕਰਨ ਲਈ ਕਿਹਾ ?

ਉਸ ਨੇ ਯਿਸੂ ਨੂੰ ਕਿਹਾ ਕਿ ਉਹ ਉਸ ਨੂੰ ਆਪਣੇ ਰਾਜ ਵਿੱਚ ਯਾਦ ਕਰੇ |

ਡਾਕੂ ਦੀ ਬੇਨਤੀ ਪ੍ਰਤੀ ਯਿਸੂ ਦਾ ਕੀ ਉੱਤਰ ਸੀ ?

“ਅੱਜ ਹੀ ਤੂੰ ਮੇਰੇ ਨਾਲ ਸਵਰਗ ਵਿੱਚ ਹੋਵੇਂਗਾ |”