pa_obs-tq/content/40/02.md

833 B

ਉਸ ਜਗ੍ਹਾ ਦਾ ਕੀ ਨਾਮ ਸੀ ਜਿਸ ਜਗ੍ਹਾ ਉਸ ਨੂੰ ਸਲੀਬ ਦਿੱਤਾ ਗਿਆ ?

ਖੋਪਰੀ |

ਕਿਸ ਪ੍ਰਕਾਰ ਸਿਪਾਹੀਆਂ ਨੇ ਯਿਸੂ ਨੂੰ ਸਲੀਬ ਉੱਤੇ ਲਟਕਾਇਆ ?

ਉਹਨਾਂ ਨੇ ਉਸ ਦੇ ਹੱਥਾਂ ਅਤੇ ਪੈਰਾਂ ਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਦਿੱਤਾ |

ਪਰ ਯਿਸੂ ਨੇ ਕਿਹਾ “ਪਿਤਾ ਇਹਨਾਂ ਨੂੰ ਮਾਫ਼ ਕਰ ਕਿਉਕਿ ਉਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਸਨ |”

ਯਿਸੂ ਦੇ ਸਿਰ ਉੱਤੇ ਲੱਗੀ ਫੱਟੀ ਉੱਤੇ ਕੀ ਲਿਖਿਆ ਸੀ ?

ਯਹੂਦੀਆਂ ਦਾ ਰਾਜਾ |