pa_obs-tq/content/39/12.md

670 B

ਤਦ ਫਿਰ ਪਿਲਾਤੁਸ ਨੇ ਯਿਸੂ ਨੂੰ ਸਲੀਬ ਦੇਣ ਦੀ ਮਨਜ਼ੂਰੀ ਕਿਉਂ ਦਿੱਤੀ ?

ਪਿਲਾਤੁਸ ਡਰ ਗਿਆ ਕਿ ਭੀੜ ਦੰਗੇ ਕਰਨੇ ਸ਼ੁਰੂ ਕਰ ਦੇਵੇਗੀ |

ਰੋਮੀ ਸਿਪਾਹੀਆਂ ਨੇ ਯਿਸੂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ?

ਉਹਨਾਂ ਨੇ ਯਿਸੂ ਨੂੰ ਕੋਰੜੇ ਮਾਰੇ, ਉਸ ਨੂੰ ਸ਼ਾਹੀ ਲਿਬਾਸ ਪਹਿਨਾਇਆ ਅਤੇ ਕੰਡਿਆ ਦਾ ਤਾਜ ਰੱਖਿਆ ਅਤੇ ਉਸ ਨੂੰ ਮਖੌਲ ਕੀਤੇ |