pa_obs-tq/content/39/09.md

560 B

ਯਹੂਦੀ ਆਗੂ ਕਿਉਂ ਯਿਸੂ ਨੂੰ ਰੋਮੀ ਸ਼ਾਸ਼ਕ ਪਿਲਾਤੁਸ ਕੋਲ ਲੈ ਕੇ ਗਏ ?

ਉਹਨਾਂ ਨੇ ਆਸ਼ਾ ਕੀਤੀ ਕਿ ਪਿਲਾਤੁਸ ਯਿਸੂ ਨੂੰ ਦੋਸ਼ੀ ਕਰਾਰ ਕਰੇਗਾ ਅਤੇ ਉਸ ਨੂੰ ਮਾਰਨ ਦਾ ਹੁਕਮ ਦੇਵੇਗਾ |

ਪਿਲਾਤੁਸ ਨੇ ਯਿਸੂ ਕੋਲੋਂ ਪਹਿਲਾ ਸਵਾਲ ਕੀ ਪੁੱਛਿਆ ?

“ਕੀ ਤੂੰ ਯਹੂਦੀਆਂ ਦਾ ਰਾਜਾ ਹੈ ?”