pa_obs-tq/content/39/06.md

406 B

ਯਿਸੂ ਦੇ ਮੁੱਕਦਮੇ ਸਮੇਂ ਪਤਰਸ ਕਿੱਥੇ ਸੀ ?

ਪਤਰਸ ਮਹਾਂ ਜ਼ਾਜਕ ਦੇ ਘਰ ਦੇ ਬਾਹਰ ਇੰਤਜ਼ਾਰ ਕਰਦਾ ਸੀ |

ਕਿਉਂ ਲੋਕਾਂ ਨੇ ਸੋਚਿਆ ਕਿ ਪਤਰਸ ਯਿਸੂ ਦੇ ਨਾਲ ਸੀ ?

ਪਤਰਸ ਅਤੇ ਯਿਸੂ ਦੋਨੋਂ ਗਲੀਲ ਦੇ ਸਨ |