pa_obs-tq/content/37/09.md

493 B

ਕਿਉਂ ਯਿਸੂ ਨੇ ਉੱਚੀ ਨਾਲ ਪਿਤਾ ਦਾ ਧੰਨਵਾਦ ਕੀਤਾ ?

ਉਸ ਨੇ ਅਜਿਹਾ ਇਸ ਲਈ ਕੀਤਾ ਕਿ ਲੋਕ ਜਾਣ ਸਕਣ ਕਿ ਪਿਤਾ ਨੇ ਉਸ ਨੂੰ ਭੇਜਿਆ ਹੈ|

ਯਿਸੂ ਨੇ ਲਾਜਰ ਨੂੰ ਕੀ ਹੁਕਮ ਦਿੱਤਾ ?

ਉਸ ਨੇ ਲਾਜਰ ਨੂੰ ਹੁਕਮ ਦਿੱਤਾ ਕਿ ਉਹ ਕਬਰ ਤੋਂ ਬਾਹਰ ਆ ਜਾਵੇ |