pa_obs-tq/content/37/03.md

911 B

ਜਦੋਂ ਯਿਸੂ ਨੇ ਕਿਹਾ ਕਿ ਲਾਜਰ ਮਰ ਗਿਆ ਹੈ ਤਾਂ ਚੇਲਿਆਂ ਨੇ ਕੀ ਸਮਝਿਆ ਕੀ ਯਿਸੂ ਦਾ ਕੀ ਮਤਲਬ ਹੈ ?

ਉਹਨਾਂ ਨੇ ਸੋਚਿਆ ਕਿ ਲਾਜਰ ਸਿਰਫ਼ ਸੁੱਤਾ ਹੀ ਹੈ ਅਤੇ ਉਹ ਚੰਗਾ ਹੋ ਜਾਵੇਗਾ |

ਯਿਸੂ ਨੇ ਚੇਲਿਆਂ ਨੂੰ ਸਿੱਧੇ ਤਰੀਕੇ ਨਾਲ ਲਾਜਰ ਬਾਰੇ ਕੀ ਦੱਸਿਆ ?

ਯਿਸੂ ਨੇ ਕਿਹਾ ਕਿ ਲਾਜਰ ਮਰ ਗਿਆ ਹੈ |

ਜਦੋਂ ਲਾਜਰ ਮਰਿਆ ਤਾਂ ਉੱਥੇ ਨਾ ਹੋਣ ਦੇ ਕਾਰਨ ਯਿਸੂ ਕਿਉਂ ਖੁਸ਼ ਸੀ ?

ਕਿਉਂਕਿ ਜੋ ਕੁੱਝ ਹੋਇਆ ਸਭ ਚੇਲਿਆਂ ਨੂੰ ਉਸ ਤੇ ਵਿਸ਼ਵਾਸ ਕਰਨ ਦਾ ਕਾਰਨ ਬਣਿਆ |