pa_obs-tq/content/37/01.md

458 B

ਯਿਸੂ ਨੇ ਲਾਜਰ ਦੀ ਬਿਮਾਰੀ ਦੇ ਆਖ਼ਰੀ ਨਤੀਜੇ ਬਾਰੇ ਕੀ ਕਿਹਾ ?

ਇਹ ਪਰਮੇਸ਼ੁਰ ਦੀ ਮਹਿਮਾ ਲਈ ਹੋਵੇਗਾ |

ਲਾਜਰ ਦੀ ਬਿਮਾਰੀ ਬਾਰੇ ਸੁਣਨ ਤੋਂ ਬਾਅਦ ਯਿਸੂ ਨੇ ਕੀ ਕੀਤਾ ?

ਉਹ ਜਿੱਥੇ ਸੀ ਉੱਥੇ ਹੀ ਦੋ ਦਿਨ ਹੋਰ ਠਹਿਰਿਆ ਰਿਹਾ |