pa_obs-tq/content/36/07.md

459 B

ਜੋ ਚੇਲਿਆਂ ਨੇ ਦੇਖਿਆ ਸੀ ਉਸ ਬਾਰੇ ਯਿਸੂ ਨੇ ਉਹਨਾਂ ਨੂੰ ਕੀ ਕਿਹਾ ?

ਉਸ ਨੇ ਉਹਨਾਂ ਨੂੰ ਕਿਹਾ ਕਿ ਜੋ ਕੁੱਝ ਉਸ ਪਹਾੜ ਉੱਤੇ ਹੋਇਆ ਹੈ ਉਸ ਬਾਰੇ ਕਿਸੇ ਨੂੰ ਨਾ ਦੱਸਣਾ ਜਦ ਤੱਕ ਉਹ ਮਰ ਕੇ ਮੁਰਦਿਆਂ ਵਿੱਚੋਂ ਨਾ ਜੀਅ ਉੱਠੇ |