pa_obs-tq/content/36/03.md

748 B

ਉਹ ਦੋ ਜਣੇ ਕੌਣ ਸਨ ਜੋ ਯਿਸੂ ਨਾਲ ਪ੍ਰਗਟ ਹੋਏ ?

ਮੂਸਾ ਅਤੇ ਨਬੀ ਏਲੀਯਾਹ |

ਇਹ ਚਮਤਕਾਰੀ ਕਿਉਂ ਸੀ ਕਿ ਮੂਸਾ ਅਤੇ ਏਲੀਯਾਹ ਯਿਸੂ ਨਾਲ ਪ੍ਰਗਟ ਹੋਏ ?

ਉਹ ਇਸ ਤੋਂ ਸੈਕੜੇਂ ਸਾਲ ਪਹਿਲਾ ਜੀਊਂਦੇ ਸਨ |

ਮੂਸਾ ਅਤੇ ਏਲੀਯਾਹ ਯਿਸੂ ਨਾਲ ਕੀ ਵਿਚਾਰ ਵਟਾਂਦਰਾ ਕਰ ਰਹੇ ਸਨ ?

ਉਹ ਯਿਸੂ ਦੀ ਮੌਤ ਬਾਰੇ ਗੱਲ ਕਰਦੇ ਸਨ |

ਯਿਸੂ ਦੀ ਮੌਤ ਕਿਸ ਸਥਾਨ ਤੇ ਹੋਣੀ ਸੀ ?

ਯਰੂਸ਼ਲਮ ਵਿੱਚ |