pa_obs-tq/content/36/02.md

349 B

ਜਦੋਂ ਉਹ ਪ੍ਰਾਰਥਨਾ ਕਰਦਾ ਸੀ ਤਾਂ ਯਿਸੂ ਨਾਲ ਕੀ ਹੋਇਆ ?

ਉਸ ਦਾ ਚਿਹਰਾ ਸੂਰਜ ਦੀ ਰੌਸ਼ਨੀ ਦੀ ਤਰ੍ਹਾਂ ਚਮਕਣ ਲੱਗ ਗਿਆ ਅਤੇ ਉਸ ਦੇ ਕੱਪੜੇ ਰੋਸ਼ਨੀ ਵਾਂਙੁ ਸਫੇਦ ਹੋ ਗਏ |