pa_obs-tq/content/35/13.md

502 B

ਹੁਣ ਪਿਤਾ ਦੀ ਕਿੰਨੀ ਜਾਇਦਾਦ ਵੱਡੇ ਲੜਕੇ ਲਈ ਸੀ ?

ਜੋ ਕੁੱਝ ਵੀ ਪਿਤਾ ਦਾ ਸੀ |

ਪਿਤਾ ਨੇ ਆਪਣੇ ਛੋਟੇ ਪੁੱਤਰ ਦੇ ਵਾਪਸ ਆਉਣ ਤੇ ਜਸ਼ਨ ਲਈ ਕੀ ਕਾਰਨ ਦੱਸਿਆ ?

ਉਸ ਦਾ ਪੁੱਤਰ ਮਰ ਗਿਆ ਸੀ ਪਰ ਹੁਣ ਜੀਵਿਤ ਹੈ|ਉਹ ਗੁਆਚ ਗਿਆ ਸੀ ਪਰ ਹੁਣ ਲੱਭ ਗਿਆ ਹੈ |