pa_obs-tq/content/35/05.md

426 B

ਉਸ ਦੇਸ਼ ਵਿੱਚ ਕੀ ਹੋਇਆ ਜਿੱਥੇ ਛੋਟਾ ਪੁੱਤਰ ਰਹਿਣ ਲਈ ਗਿਆ ?

ਉੱਥੇ ਬਹੁਤ ਗੰਭੀਰ ਅਕਾਲ ਪਿਆ |

ਅਕਾਲ ਦੇ ਸਮੇਂ ਛੋਟੇ ਪੁੱਤਰ ਨੇ ਜੀਊਂਦੇ ਰਹਿਣ ਲਈ ਕੀ ਕੀਤਾ ?

ਉਸ ਨੇ ਸੂਰਾਂ ਨੂੰ ਚਰਾਉਣ ਦੀ ਨੌਕਰੀ ਕੀਤੀ |