pa_obs-tq/content/34/01.md

410 B

ਦੂਸਰੇ ਦਾਣਿਆਂ ਦੀ ਤੁਲਨਾ ਵਿੱਚ ਰਾਈ ਦਾ ਦਾਣਾ ਕਿਸ ਤਰ੍ਹਾਂ ਹੈ ?

ਇਹ ਸਾਰੇ ਦਾਣਿਆਂ ਨਾਲੋਂ ਛੋਟਾ ਹੈ |

ਪਰਮੇਸ਼ੁਰ ਹਰ ਇੱਕ ਘੁੰਮਡ ਕਰਨ ਵਾਲੇ ਨਾਲ ਕੀ ਕਰੇਗਾ ?

ਉਹ ਉਹਨਾਂ ਨੂੰ ਨੀਵਿਆਂ ਕਰੇਗਾ |