pa_obs-tq/content/33/06.md

632 B

ਕੀ ਚੇਲੇ ਇਸ ਕਹਾਣੀ ਦਾ ਮਤਲਬ ਸਮਝ ਗਏ ?

ਨਹੀਂ, ਉਹ ਉੱਲਝਣ ਵਿੱਚ ਪੈ ਗਏ |

ਇਸ ਕਹਾਣੀ ਵਿੱਚ ਬੀਜ ਕਿਸ ਚੀਜ਼ ਨੂੰ ਦਰਸਾ ਰਿਹਾ ਹੈ ?

ਪਰਮੇਸ਼ੁਰ ਦਾ ਵਚਨ |

ਰਾਹ ਕਿਸ ਚੀਜ਼ ਨੂੰ ਦਿਖਾ ਰਿਹਾ ਹੈ ?

ਉਹ ਵਿਅਕਤੀ ਜੋ ਵਚਨ ਨੂੰ ਸੁਣਦਾ, ਪਰ ਉਸ ਨੂੰ ਸਮਝਦਾ ਨਹੀਂ ਹੈ ਅਤੇ ਸ਼ੈਤਾਨ ਉਸ ਵਚਨ ਨੂੰ ਉਸ ਵਿੱਚੋਂ ਲੈ ਜਾਂਦਾ ਹੈ |