pa_obs-tq/content/32/14.md

533 B

ਕਿਉਂ ਲਹੂ ਦੀ ਬਿਮਾਰੀ ਨਾਲ ਪੀੜਤ ਔਰਤ ਯਿਸੂ ਕੋਲ ਆਈ ?

ਉਸ ਨੇ ਸੋਚਿਆ ਕਿ ਜੇ ਉਹ ਸਿਰਫ਼ ਯਿਸੂ ਦੇ ਬਸਤਰ ਦੇ ਪੱਲੇ ਨੂੰ ਹੀ ਛੂਹ ਲਵੇ ਤਾਂ ਉਹ ਚੰਗੀ ਹੋ ਜਾਵੇਗੀ |

ਕੀ ਹੋਇਆ ਜਿਵੇਂ ਹੀ ਉਸ ਔਰਤ ਨੇ ਯਿਸੂ ਦੇ ਕੱਪੜੇ ਨੂੰ ਛੂਹਿਆ ?

ਉਸ ਦਾ ਲਹੂ ਵਹਿਣਾ ਠੀਕ ਹੋ ਗਿਆ |