pa_obs-tq/content/32/08.md

580 B

ਜਦੋਂ ਉਹਨਾਂ ਭੂਤਾਂ ਨੇ ਉਸ ਆਦਮੀ ਨੂੰ ਛੱਡਿਆ ਤਾਂ ਉਹਨਾਂ ਨੇ ਕਿੱਥੇ ਜਾਣ ਲਈ ਯਿਸੂ ਅੱਗੇ ਬੇਨਤੀ ਕੀਤੀ ?

ਉਹਨਾਂ ਨੇ ਸੂਰਾਂ ਦੇ ਝੁੰਡ ਵਿੱਚ ਜਾਣ ਲਈ ਬੇਨਤੀ ਕੀਤੀ |

ਜਦੋਂ ਭੂਤ ਉਹਨਾਂ ਵਿੱਚ ਜਾ ਵੜੇ ਤਾਂ ਸੂਰਾਂ ਨਾਲ ਕੀ ਹੋਇਆ ?

ਉਹ ਉੱਪਰੋ ਦੌੜ ਕੇ ਹੇਠਾਂ ਝੀਲ ਵਿੱਚ ਰੁੜ੍ਹ ਗਏ |