pa_obs-tq/content/32/04.md

407 B

ਭੂਤ ਉਸ ਬੰਦੇ ਕੋਲੋਂ ਕੀ ਕਰਾਉਂਦੇ ਸਨ ?

ਭੂਤ ਉਸ ਕੋਲੋਂ ਸੰਗਲ ਤੁੜਵਾ ਦਿੰਦੇ, ਉਹ ਕਬਰਾਂ ਵਿੱਚ ਰਹਿੰਦਾ, ਦਿਨ ਰਾਤ ਚੀਕਾਂ ਮਾਰਦਾ, ਕੱਪੜੇ ਨਾ ਪਾਉਂਦਾ, ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਕੱਟਦਾ |