pa_obs-tq/content/31/08.md

556 B

ਕੀ ਹੋਇਆ ਜਦੋਂ ਯਿਸੂ ਕਿਸ਼ਤੀ ਵਿੱਚ ਚੜ੍ਹ ਗਿਆ ?

ਇੱਕ ਦਮ ਤੂਫ਼ਾਨ ਥੰਮ ਗਿਆ ਅਤੇ ਪਾਣੀ ਸ਼ਾਂਤ ਹੋ ਗਿਆ |

ਇਸ ਚਮਤਕਾਰ ਪ੍ਰਤੀ ਚੇਲਿਆਂ ਕੇ ਕਿਸ ਪ੍ਰਕਾਰ ਪ੍ਰਤੀਕਿਰਿਆ ਦਿਖਾਈ ?

ਉਹਨਾਂ ਨੇ ਯਿਸੂ ਦੀ ਅਰਾਧਨ ਕੀਤੀ ਅਤੇ ਕਿਹਾ, “ ਸੱਚ-ਮੁੱਚ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ|”