pa_obs-tq/content/31/07.md

634 B

ਪਤਰਸ ਨਾਲ ਕੀ ਹੋਇਆ ਜਦੋਂ ਉਹ ਤੂਫ਼ਾਨ ਅਤੇ ਲਹਿਰਾਂ ਤੋਂ ਡਰ ਗਿਆ ?

ਉਹ ਪਾਣੀ ਵਿੱਚ ਡੁੱਬਣ ਲੱਗਾ |

ਯਿਸੂ ਨੇ ਕੀ ਕੀਤਾ ਜਦੋਂ ਪਤਰਸ ਨੇ ਮਦਦ ਲਈ ਪੁਕਾਰਿਆ ?

ਯਿਸੂ ਅੱਗੇ ਵਧਿਆ ਅਤੇ ਪਤਰਸ ਨੂੰ ਫੜ ਲਿਆ |

ਯਿਸੂ ਨੇ ਪਤਰਸ ਨੂੰ ਡਾਂਟਦੇ ਹੋਏ ਕੀ ਕਿਹਾ ?

“ਹੇ ਥੋੜੀ ਪ੍ਰਤੀਤ ਵਾਲੇ ਮਨੁੱਖ, ਤੂੰ ਕਿਉਂ ਭਰਮ ਕੀਤਾ ?”