pa_obs-tq/content/30/03.md

776 B

ਯਿਸੂ ਦਾ ਉਹਨਾਂ ਲੋਕਾਂ ਪ੍ਰਤੀ ਕੀ ਰਵੱਈਆ ਸੀ ਜੋ ਉਹਨਾਂ ਲਈ ਇੰਤਜ਼ਾਰ ਕਰਦੇ ਸਨ ?

ਉਹ ਉਹਨਾਂ ਪ੍ਰਤੀ ਤਰਸ ਨਾਲ ਭਰ ਗਿਆ |

ਯਿਸੂ ਨੇ ਕਿਸ ਤਰ੍ਹਾਂ ਲੋਕਾਂ ਪ੍ਰਤੀ ਆਪਣੇ ਤਰਸ ਨੂੰ ਪ੍ਰਗਟ ਕੀਤਾ ?

ਉਸ ਨੇ ਉਹਨਾਂ ਨੂੰ ਸਿਖਾਇਆ ਅਤੇ ਬਿਮਾਰਾਂ ਨੂੰ ਚੰਗਾ ਕੀਤਾ |

ਇਸ ਭੋਜਨ ਤੋਂ ਕਿੰਨੇ ਲੋਕਾਂ ਨੇ ਖਾਧਾ ਅਤੇ ਰੱਜ ਗਏ ?

ਪੰਜ ਹਜਾਰ ਮਰਦ ਅਤੇ ਔਰਤਾਂ ਅਤੇ ਬੱਚਿਆਂ ਦੀ ਗਿਣਤੀ ਨਹੀਂ ਸੀ |