pa_obs-tq/content/30/01.md

560 B

ਯਿਸੂ ਨੇ ਆਪਣੇ ਰਸੂਲਾਂ ਨੂੰ ਪਿੰਡਾਂ ਵਿੱਚ ਕੀ ਕਰਨ ਲਈ ਭੇਜਿਆ ?

ਉਸ ਨੇ ਉਹਨਾਂ ਨੂੰ ਸਿਖਾਉਣ ਅਤੇ ਪ੍ਰਚਾਰ ਕਰਨ ਲਈ ਭੇਜਿਆ |

ਯਿਸੂ ਕਿਉਂ ਆਪਣੇ ਰਸੂਲਾਂ ਨੂੰ ਝੀਲ ਦੇ ਦੂਸਰੇ ਪਾਰ ਲੈ ਗਿਆ ?

ਉਸ ਨੇ ਉਹਨਾਂ ਨੂੰ ਇੱਕ ਸ਼ਾਂਤ ਜਗ੍ਹਾ ਤੇ ਕੁੱਝ ਸਮਾਂ ਅਰਾਮ ਕਰਨ ਲਈ ਬੁਲਾਇਆ |