pa_obs-tq/content/29/05.md

354 B

ਨੌਕਰ ਨੇ ਆਪਣੇ ਨਾਲ ਦੇ ਨੌਕਰ ਨਾਲ ਕੀ ਕੀਤਾ ਜੋ ਉਸ ਦਾ ਥੋੜਾ ਜਿਹਾ ਕਰਜਾਈ ਸੀ ?

ਉਸ ਨੇ ਉਸਨੂੰ ਫੜਿਆ ਅਤੇ ਉਸਦੇ ਪੈਸੇ ਮੋੜਨ ਦੀ ਮੰਗ ਕੀਤੀ ਜਿਸ ਲਈ ਉਹ ਉਸ ਦਾ ਕਰਜਾਈ ਸੀ |