pa_obs-tq/content/29/01.md

961 B

ਪਤਰਸ ਨੇ ਯਿਸੂ ਕੋਲੋਂ ਕਿਹੜਾ ਸਵਾਲ ਪੁੱਛਿਆ ?

“ਕਿੰਨੀ ਵਾਰ ਮੈਨੂੰ ਆਪਣੇ ਭਾਈ ਨੂੰ ਮਾਫ਼ ਕਰਨਾ ਚਾਹੀਦਾ ਹੈ ਜਦੋਂ ਉਹ ਮੇਰੇ ਵਿਰੁੱਧ ਪਾਪ ਕਰਦਾ ਹੈ ?”

ਪਤਰਸ ਕਿੰਨੀ ਵਾਰ ਆਪਣੇ ਭਾਈ ਨੂੰ ਮਾਫ਼ ਕਰਨ ਬਾਰੇ ਸੋਚਦਾ ਸੀ ?

ਸੱਤ ਵਾਰ |

ਯਿਸੂ ਨੇ ਉਸ ਨੂੰ ਕਿੰਨੀ ਵਾਰ ਉਸਦੇ ਭਾਈ ਨੂੰ ਮਾਫ਼ ਕਰਨ ਬਾਰੇ ਕਿਹਾ ?

ਸੱਤ ਵਾਰ ਦੇ ਸੱਤਰ ਗੁਣਾ |

ਇਸ ਤੋਂ ਯਿਸੂ ਦਾ ਕੀ ਮਤਬਲ ਜਦੋਂ ਉਹ ਕਹਿੰਦਾ ਹੈ, “ਸੱਤ ਵਾਰ ਦੇ ਸੱਤਰ ਗੁਣਾ” ?

ਉਸ ਦਾ ਮਤਲਬ ਕਿ ਸਾਨੂੰ ਹਮੇਸ਼ਾਂ ਮਾਫ਼ ਕਰਨਾ ਚਾਹੀਦਾ ਹੈ |