pa_obs-tq/content/28/10.md

510 B

ਯਿਸੂ ਕੀ ਕਿਹਾ ਕਿ ਉਹਨਾਂ ਦਾ ਇਨਾਮ ਕੀ ਹੋਵੇਗਾ ?

ਉਹ ਅਗਲੇ ਸੰਸਾਰ ਵਿੱਚ ਸੌ ਗੁਣਾ ਜ਼ਿਆਦਾ ਪਾਉਣਗੇ ਅਤੇ ਅਨੰਤ ਜੀਵਨ ਵੀ |

ਹੋਰ ਕੌਣ ਇਹ ਇਨਾਮ ਪਾ ਸਕਦਾ ਹੈ ?

ਹਰ ਇੱਕ ਜੋ ਆਪਣਾ ਘਰ,ਭਾਈ-ਭੈਣ, ਮਾਤਾ-ਪਿਤਾ, ਬੱਚੇ ਜਾਂ ਸੰਪੱਤੀ ਯਿਸੂ ਲਈ ਛੱਡਦਾ ਹੈ |