pa_obs-tq/content/28/04.md

636 B

ਯਿਸੂ ਨੇ ਉਸ ਨੌਜਵਾਨ ਨੂੰ ਹੋਰ ਕੀ ਕਰਨ ਨੂੰ ਕਿਹਾ ?

ਉਸ ਨੇ ਉਸ ਨੂੰ ਆਪਣਾ ਸਭ ਕੁੱਝ ਵੇਚ ਕੇ ਗਰੀਬਾਂ ਨੂੰ ਦੇਣ ਅਤੇ ਯਿਸੂ ਦੇ ਪਿੱਛੇ ਚੱਲਣ ਨੂੰ ਕਿਹਾ |

ਜੇ ਧਨਵਾਨ ਨੌਜਵਾਨ ਹਾਕਮ ਇਸ ਤਰ੍ਹਾਂ ਕਰੇਗਾ ਤਾਂ ਯਿਸੂ ਨੇ ਉਸ ਨੂੰ ਮਿਲਣ ਵਾਲੇ ਕਿਹੜੇ ਇਨਾਮ ਦਾ ਵਾਅਦਾ ਕੀਤਾ ?

ਉਹ ਸਵਰਗ ਵਿੱਚ ਧਨ ਪ੍ਰਾਪਤ ਕਰੇਗਾ |