pa_obs-tq/content/28/01.md

502 B

ਜਵਾਨ ਧਨੀ ਹਾਕਮ ਨੇ ਯਿਸੂ ਕੋਲੋਂ ਕੀ ਪੁੱਛਿਆ ?

ਅਨੰਤ ਜੀਵਨ ਪਾਉਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ ?

ਯਿਸੂ ਨੇ ਜਵਾਨ ਵਿਅਕਤੀ ਨੂੰ ਅਨੰਤ ਜੀਵਨ ਪਾਉਣ ਲਈ ਕੀ ਕਰਨ ਲਈ ਕਿਹਾ ?

ਉਸ ਨੇ ਉਸ ਨੂੰ ਪਰਮੇਸ਼ੁਰ ਦੀ ਬਿਵਸਥਾ ਦੀ ਪਾਲਣਾ ਕਰਨਾ ਲਈ ਕਿਹਾ |