pa_obs-tq/content/27/10.md

364 B

ਕਿਸ ਤਰ੍ਹਾਂ ਸਾਮਰੀ ਨੇ ਉਸ ਘਾਇਲ ਦੀ ਮਦਦ ਕੀਤੀ ?

ਉਸ ਨੇ ਉਸ ਦੇ ਜ਼ਖਮਾਂ ਤੇ ਪੱਟੀਆਂ ਬੰਨ੍ਹੀਆਂ, ਉਸ ਨੂੰ ਰਾਹ ਕਿਨਾਰੇ ਇੱਕ ਸਰਾਂ ਵਿੱਚ ਲੈ ਗਿਆ ਅਤੇ ਉਸ ਦੀ ਦੇਖ਼-ਭਾਲ ਕੀਤੀ |