pa_obs-tq/content/26/08.md

401 B

ਗਲੀਲ ਵਿੱਚ ਲੋਕਾਂ ਦੀ ਭੀੜ ਨੇ ਯਿਸੂ ਪ੍ਰਤੀ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿਖਾਈ ?

ਉਹ ਉਸ ਕੋਲ ਬਹੁਤ ਸਾਰੇ ਬਿਮਾਰਾਂ ਅਤੇ ਅਪਾਹਿਜਾਂ ਨੂੰ ਲੈ ਕੇ ਆਏ ਅਤੇ ਉਸ ਨੇ ਉਹਨਾਂ ਨੂੰ ਚੰਗਾ ਕੀਤਾ |