pa_obs-tq/content/26/07.md

536 B

ਲੋਕਾਂ ਨੇ ਕਿਵੇਂ ਪ੍ਰਤੀਕਿਰਿਆ ਦਿਖਾਈ ਜਦੋਂ ਯਿਸੂ ਨੇ ਉਹਨਾਂ ਨੂੰ ਇਹ ਕਹਾਣੀਆਂ ਦੱਸੀਆਂ ?

ਉਹ ਕ੍ਰੋਧਿਤ ਹੋਏ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ |

ਯਿਸੂ ਉਸ ਭੀੜ ਤੋਂ ਕਿਵੇਂ ਬਚਿਆ ?

ਯਿਸੂ ਭੀੜ ਵਿੱਚੋਂ ਦੀ ਹੋ ਕੇ ਨਿੱਕਲ ਗਿਆ ਤੇ ਨਗਰ ਨੂੰ ਛੱਡ ਦਿੱਤਾ |