pa_obs-tq/content/26/05.md

545 B

ਕਿਹੜੀਆਂ ਉਦਾਹਰਨਾਂ ਯਿਸੂ ਨੇ ਪਰਮੇਸ਼ੁਰ ਦੇ ਨਬੀਆਂ ਬਾਰੇ ਦੂਸਰੇ ਦੇਸ਼ਾਂ ਦੇ ਲੋਕਾਂ ਦੀ ਮਦਦ ਲਈ ਦਿੱਤੀਆਂ ?

ਪਰਮੇਸ਼ੁਰ ਨੇ ਏਲੀਯਾਹ ਦੇ ਸਮੇਂ ਅਕਾਲ ਦੇ ਦਿਨਾਂ ਵਿੱਚ ਵਿਧਵਾ ਦੀ ਮਦਦ ਕੀਤੀ, ਨਾਮਾਨ ਨੂੰ ਚੰਗਾ ਕੀਤਾ ਜੋ ਇਸਰਾਏਲ ਦੇ ਦੁਸ਼ਮਣਾਂ ਦਾ ਸੂਬੇਦਾਰ ਸੀ |