pa_obs-tq/content/26/04.md

766 B

ਜਿਹੜਾ ਵਚਨ ਦਾ ਭਾਗ ਯਿਸੂ ਨੇ ਪੜ੍ਹਿਆ ਉਹ ਕਿਸ ਵਿਅਕਤੀ ਬਾਰੇ ਹਵਾਲਾ ਦਿੰਦਾ ਸੀ ?

ਮਸੀਹਾ ਬਾਰੇ |

ਜਿਹੜਾ ਵਚਨ ਯਿਸੂ ਨੇ ਪੜ੍ਹਿਆ ਸੀ ਉਸ ਬਾਰੇ ਉਸ ਨੇ ਕੀ ਕਿਹਾ ?

ਉਸ ਨੇ ਕਿਹਾ ਇਹ ਇਸੇ ਘੜੀ ਪੂਰਾ ਹੋਇਆ ਹੈ |

ਕਿਸ ਪ੍ਰਕਾਰ ਯਿਸੂ ਦੇ ਨਗਰ ਦੇ ਲੋਕਾਂ ਨੇ ਉਸ ਦੇ ਸ਼ਬਦਾਂ ਪ੍ਰਤੀ ਕੀ ਪ੍ਰਤੀਕਿਰਿਆ ਦਿਖਾਈ ?

ਉਹ ਹੈਰਾਨ ਹੋਏ ਅਤੇ ਪੁੱਛਿਆ, “ਕੀ ਇਹ ਯੂਸੁਫ਼ ਦਾ ਪੁੱਤਰ ਨਹੀਂ ਹੈ ?”