pa_obs-tq/content/26/02.md

593 B

ਇੱਕ ਬੱਚੇ ਦੇ ਰੂਪ ਵਿੱਚ ਯਿਸੂ ਜਿਸ ਨਗਰ ਵਿੱਚ ਰਿਹਾ ਉਸ ਦਾ ਨਾਮ ਕੀ ਸੀ ?

ਨਾਸਰਤ |

ਸਬਤ ਨੂੰ ਯਿਸੂ ਕਿੱਥੇ ਗਿਆ ?

ਉਹ ਅਰਾਧਨਾ ਦੀ ਜਗ੍ਹਾ ਤੇ ਗਿਆ |

ਕਿਉਂ ਲੋਕਾਂ ਨੇ ਅਰਾਧਨਾ ਦੀ ਜਗ੍ਹਾ ਤੇ ਯਿਸੂ ਨੂੰ ਯਸਾਯਾਹ ਦੀਆਂ ਪੋਥੀਆਂ ਫੜਾਈਆਂ ?

ਉਹ ਚਾਹੁੰਦੇ ਸਨ ਕਿ ਯਿਸੂ ਉਸ ਵਿੱਚੋਂ ਪੜ੍ਹੇ |