pa_obs-tq/content/25/08.md

340 B

ਕੀ ਸ਼ੈਤਾਨ ਯਿਸੂ ਕੋਲੋਂ ਪਾਪ ਕਰਾਉਣ ਵਿੱਚ ਸਫ਼ਲ ਹੋਇਆ ?

ਨਹੀਂ |

ਸ਼ੈਤਾਨ ਦੁਆਰਾ ਯਿਸੂ ਨੂੰ ਛੱਡਣ ਤੋਂ ਬਾਅਦ ਕੀ ਹੋਇਆ ?

ਦੂਤ ਆਏ ਅਤੇ ਯਿਸੂ ਦੀ ਟਹਿਲ ਸੇਵਾ ਕੀਤੀ |