pa_obs-tq/content/25/06.md

599 B

ਆਖ਼ਰੀ ਪ੍ਰ੍ਤਾਵੇ ਵਿੱਚ ਸ਼ੈਤਾਨ ਨੇ ਯਿਸੂ ਨੂੰ ਕੀ ਪ੍ਰਸਤਾਵ ਦਿੱਤਾ ?

ਸ਼ੈਤਾਨ ਨੇ ਉਸ ਨੂੰ ਪ੍ਰਸਤਾਵ ਦਿੱਤਾ ਕਿ ਉਹ ਉਸ ਨੂੰ ਜਗਤ ਦੇ ਸਾਰੇ ਰਾਜ ਅਤੇ ਉਸ ਦੀ ਮਹਿਮਾ ਦੇਵੇਗਾ |

ਇਹ ਰਾਜ ਪ੍ਰਾਪਤ ਕਰਨ ਲਈ ਸ਼ੈਤਾਨ ਨੇ ਯਿਸੂ ਨੂੰ ਕੀ ਕਰਨ ਲਈ ਕਿਹਾ ?

ਕਿ ਉਹ ਉਸ ਅੱਗੇ ਝੁੱਕ ਕੇ ਉਸ ਦੀ ਅਰਾਧਨਾ ਕਰੇ |