pa_obs-tq/content/25/04.md

582 B

ਅਗਲੀ ਕਿਹੜੀ ਗੱਲ ਸੀ ਜਿਸ ਲਈ ਸ਼ੈਤਾਨ ਯਿਸੂ ਦਾ ਪਰਤਾਵਾ ਕਰ ਰਿਹਾ ਸੀ ?

ਉਸ ਨੇ ਯਿਸੂ ਨੂੰ ਕਿਹਾ ਕਿ ਉਹ ਆਪਣੇ ਆਪ ਨੂੰ ਇਸ ਮੰਦਰ ਤੋਂ ਹੇਠਾਂ ਸੁੱਟ ਦੇਵੇ |

ਸ਼ੈਤਾਨ ਨੇ ਕਿਸ ਬਾਰੇ ਕਿਹਾ ਕਿ ਉਹ ਯਿਸੂ ਨੂੰ ਬਚਾਵੇਗਾ ?

ਪਰਮੇਸ਼ੁਰ ਆਪਣੇ ਦੂਤਾਂ ਨੂੰ ਹੁਕਮ ਦੇਵੇਗਾ ਕਿ ਯਿਸੂ ਨੂੰ ਬਚਾਉਣ |