pa_obs-tq/content/25/01.md

490 B

ਆਪਣੇ ਬਪਤਿਸਮੇ ਤੋਂ ਬਾਅਦ ਯਿਸੂ ਕਿੱਥੇ ਗਿਆ ?

ਯਿਸੂ ਜੰਗਲ ਵਿੱਚ ਗਿਆ |

ਯਿਸੂ ਨੂੰ ਜੰਗਲ ਵਿੱਚ ਕੌਣ ਲੈ ਗਿਆ ?

ਪਵਿੱਤਰ ਆਤਮਾ ਨੇ ਉਸ ਦੀ ਅਗਵਾਈ ਕੀਤੀ |

ਯਿਸੂ ਨੇ ਜੰਗਲ ਵਿੱਚ ਕੀ ਕੀਤਾ ?

ਉਸ ਨੇ ਚਾਲੀ ਦਿਨ ਅਤੇ ਚਾਲੀ ਰਾਤ ਵਰਤ ਰੱਖਿਆ |