pa_obs-tq/content/24/07.md

602 B

ਯੂਹੰਨਾ ਦੁਆਰਾ ਬਪਤਿਸਮਾ ਦੇਣ ਤੋਂ ਪਹਿਲਾਂ ਯਿਸੂ ਨੂੰ ਤੋਬਾ ਕਰਨ ਦੀ ਲੋੜ ਕਿਉਂ ਨਹੀਂ ਸੀ ?

ਕਿਉਂਕਿ ਯਿਸੂ ਨੇ ਕਦੀ ਪਾਪ ਨਹੀਂ ਕੀਤਾ ਸੀ |

ਕਿਉਂ ਯਿਸੂ ਨੇ ਕਿਹਾ ਕਿ ਯੂਹੰਨਾ ਉਸ ਨੂੰ ਬਪਤਿਸਮਾ ਦੇਵੇ ?

ਯੂਹੰਨਾ ਨੇ ਯਿਸੂ ਨੂੰ ਇਸ ਲਈ ਬਪਤਿਸਮਾ ਦਿੱਤਾ ਕਿਉਂਕਿ ਇਸ ਤਰ੍ਹਾਂ ਕਰਨਾ ਸਹੀ ਸੀ |