pa_obs-tq/content/24/04.md

352 B

ਯੂਹੰਨਾ ਕਿਹੜੇ ਲੋਕਾਂ ਦੇ ਸਮੂਹ ਦੀ ਜ਼ਹਿਰੀਲੇ ਸੱਪਾਂ ਨਾਲ ਤੁਲਨਾ ਕਰਦਾ ਹੈ ?

ਇਹ ਉਹਨਾਂ ਬਹੁਤ ਸਾਰੇ ਧਾਰਮਿਕ ਆਗੂਆਂ ਦਾ ਹਵਾਲਾ ਦਿੰਦਾ ਹੈ ਜਿਹਨਾਂ ਤੋਬਾ ਨਾ ਕੀਤੀ |