pa_obs-tq/content/23/08.md

701 B

ਜਦੋਂ ਉਹਨਾਂ ਨੇ ਉਸ ਨੂੰ ਪਾਇਆ ਤਾਂ ਕਿਵੇਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਸਹੀ ਬੱਚਾ ਹੈ ?

ਉਹ ਇੱਕ ਕੱਪੜੇ ਵਿੱਚ ਲਪੇਟਿਆ ਹੋਇਆ ਹੋਵੇਗਾ ਅਤੇ ਇੱਕ ਖੁਰਲੀ ਵਿੱਚ ਪਿਆ ਹੋਵੇਗਾ |

ਬੱਚੇ ਨੂੰ ਦੇਖਣ ਤੋਂ ਬਾਦ ਚਰਵਾਹਿਆਂ ਨੇ ਕੀ ਕੀਤਾ ?

ਜੋ ਕੁੱਝ ਉਹਨਾਂ ਨੇ ਦੇਖਿਆ ਅਤੇ ਸੁਣਿਆ ਉਸ ਲਈ ਪਰਮੇਸ਼ੁਰ ਦੀ ਮਹਿਮਾ ਕਰਦੇ ਹੋਏ ਉਹ ਖੇਤਾਂ ਨੂੰ ਮੁੜੇ |